ਆਗੂ ਲਈ ਚੁਣੌਤੀ – Challenge for a leader

ਲੋਕਾਂ ਨੂੰ ਆਪਣੀ ਕਾਰਗੁਜ਼ਾਰੀ ਵਧਾਉਣ ਅਤੇ ਉਦਾਸੀ ਨਾਲ ਨਜਿੱਠਣ ਲਈ ਪ੍ਰੇਰਿਤ ਕਰਨਾ, ਆਗੂ ਲਈ ਹਮੇਸ਼ਾ ਇੱਕ ਚੁਣੌਤੀ ਹੈ।

To motivate people to enhance their performance and deal with depression is always a challenge for a leader.