ਭਰੋਸਾ ਅਤੇ ਸਖਤ ਮਿਹਨਤ – ਜਿੱਤ

ਭਰੋਸਾ ਅਤੇ ਸਖਤ ਮਿਹਨਤ, ਬੇਸਹਾਰਾ ਹੋਣ ਦੀ ਬਿਮਾਰੀ ਨੂੰ ਮਾਰਨ ਲਈ ਸਭ ਤੋਂ ਵਧੀਆ ਦਵਾਈ ਹੈ। ਇਹ ਤੁਹਾਨੂੰ ਇੱਕ ਸਫਲ ਵਿਅਕਤੀ ਬਣਾ ਦੇਵੇਗਾ।

Confidence and hard work is the best medicine to kill the disease called failure. It will make you a successful person.

ਸਰਗਰਮ ਰਹੋ! ਜ਼ਿੰਮੇਵਾਰੀ ਲਓ!

ਸਰਗਰਮ ਰਹੋ! ਜ਼ਿੰਮੇਵਾਰੀ ਲਓ! ਜਿਹੜੀਆਂ ਚੀਜ਼ਾਂ ਤੇ ਤੁਸੀ ਵਿਸ਼ਵਾਸ਼ ਕਰਦੇ ਓ, ਉਨ੍ਹਾਂ ਲਈ ਕੰਮ ਕਰੋ। ਜੇ ਤੁਸੀਂ ਨਹੀਂ ਕਰਦੇ, ਤਾਂ ਤੁਸੀਂ ਆਪਣੇ ਕਿਸਮਤ ਨੂੰ ਦੂਜਿਆਂ ਨੂੰ ਸਮਰਪਿਤ ਕਰ ਰਹੇ ਹੋ।

Be active! Take on responsibility! Work for the things you believe in. If you do not, you are surrendering your fate to others.