*ਆਤਮ ਪਰਗਾਸ ਪੁਸਤਕ ਪ੍ਰਦਰਸ਼ਨੀ

*ਆਤਮ ਪਰਗਾਸ ਪੁਸਤਕ ਪ੍ਰਦਰਸ਼ਨੀ *

*ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ*

*ਮਿਤੀ:* ਦਸੰਬਰ 26-28, 2018 (ਬੁੱਧਵਾਰ- ਸ਼ੁਕਰਵਾਰ)

*ਸਥਾਨ:* ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ, (ਮੇਨ ਗੇਟ ਦੇ ਸੱਜੇ ਪਾਸੇ)

*ਸਮਾਂ:* ਸਵੇਰ 9:00 ਤੋਂ ਸ਼ਾਮ 5:00 ਵਜੇ

*ਨਰਸਰੀ ਤੋਂ ਨੌਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਪ੍ਰਕਾਸ਼ਿਤ ਕੀਤੀ ਆਤਮ ਪਰਗਾਸ ਪੁਸਤਕ ਸੀਰੀਜ਼ ਦੇਸ਼ ਵਿਦੇਸ਼ ਦੇ 300 ਤੋਂ ਵੱਧ ਸਕੂਲਾਂ ਦੇ ਸਿਲੇਬਸ ਦਾ ਸ਼ਿੰਗਾਰ ਹੈ।*

ਪਰਿਵਾਰ ਨਾਲ ਬੱਚਿਆਂ ਸਹਿਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

*ਜੀਵੀਏ ਗੁਰਬਾਣੀ ਨਾਲ ਲਹਿਰ*

*_ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ_*

*+91-82880-10531/32*

*atampargas@gmail.com*

*www.atampargas.org*

*99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022*